ਬੂਗੇਸ਼ਵਰ ਧਾਮ ਤੇ ਅੰਕੁਰ ਨਰੂਲਾ ਜੀ ਨੇ ਕੀ ਕਿਹਾ ?
23 ਜਨਵਰੀ,
ਸਾਨੂੰ ਰੋਜ਼ ਮੀਡੀਆ ਵਿਚ ਕੁਛ ਨਾ ਕੁਛ ਨਵਾਂ ਸੁਣਨ ਨੂੰ ਮਿਲਦਾ ਹੈ , ਕੋਈ ਨਾ ਕੋਈ ਨਵੀਂ ਗੱਲ ਛਿੜੀ ਰਹਿੰਦੀ ਹੈ , ਤੇ ਇਸੇ ਤਰ੍ਹਾਂ ਹੁਣ ਪਿਛਲੇ ਕੁਛ ਦਿਨਾਂ ਤੋਂ ਮੀਡੀਆ ਦੇ ਵਿਚ ਏਕ ਹੋਰ ਨਵਾ ਮਸਲਾ ਛਿੜਿਆ ਪਿਆ ਹੈ , ਭੁਗੇਸ਼ਵਰ ਧਾਮ ਬਾਰੇ , ਤੁਹਾਨੂੰ ਸਾਰਿਆਂ ਨੂੰ ਜਿਵੇਂ ਕੇ ਪਤਾ ਹੀ ਹੈ ।
ਇਸਦੇ ਬਾਰੇ ਅੰਕੁਰ ਨਰੂਲਾ ਜੀ ਨੇ ਕੀ ਕਿਹਾ ?
ਤੁਹਾਨੂੰ ਦਸੀਏ ਕਿ ਪ੍ਰੇਰਿਤ ਅੰਕੁਰ ਨਰੂਲਾ ਜੀ ਨੇ r. Bharat ਦੀ ਇਕ ਖ਼ਬਰ ਆਪਣੀ ਫੇਸਬੁੱਕ ਤੇ ਸਾਝੀ ਕੀਤੀ , ਜੋਂ ਖ਼ਬਰ ਬੁਗੇਸ਼ਵਰ ਧਾਮ ਬਾਰੇ ਸੀ ।
ਅੰਕੁਰ ਨਰੂਲਾ ਜੀ ਨੇ ਆਪਣੀ ਫੇਸਬੁੱਕ ਤੇ ਇਸ ਖ਼ਬਰ ਨੂੰ ਸਾਂਝੀ ਕਰਦਿਆ ਲਿਖਿਆ ਕਿ "ਹੁਣ ਤਾਂ ਸੁਧਰ ਜਾਓ fake prophet , ਝੂਠੇ ਭਵਿਖਵਾਕਤਾ ਵੀ ਜਲਦੀ ਸਾਹਮਣੇ ਆਉਣਗੇ , ਆਪਣੇ profit ਲਈ ਯਿਸ਼ੂ ਮਸੀਹ ਦਾ ਨਾਮ ਵਰਤਣਾ ਬੰਦ ਕਰੋ"
ਅੰਕੁਰ ਨਰੂਲਾ ਜੀ ਨੇ ਅਜਿਹਾ ਕਿਉੰ ਲਿਖਿਆ ?
ਤੁਹਾਨੂੰ ਦੱਸ ਦਈਏ ਕਿ , ਅੰਕੁਰ ਨਰੂਲਾ ਜੀ ਨੇ ਝੂਠੇ ਭਵਿੱਖਵਾਕਤਾ ਨੂੰ , ਝੂਠੀ ਭਵਿਸ਼ਵਾਨੀ ਕਰਨ ਵਾਲੇ ਪਾਸਟਰਾਂ ਨੂੰ ਟਾਰਗੇਟ ਕਰਦੇ ਲਿਖਿਆ ਸੀ , ਕਿ ਅਗਰ ਕੋਈ ਝੂਠਾ prophet ਭਵਿੱਖਵਾਣੀ ਕਰਦਾ ਝੂਠੀ ਤਾਂ ਓਦਾ ਵੀ ਨਿਆਂ ਜਲਦੀ ਹੋਵੇਗਾ । ਜੋਂ ਫੇਸਬੁੱਕ toh dekh ke ਭਵਿੱਖਬਾਣੀ ਕਰਦੇ , ਓਹ ਯਿਸ਼ੂ ਦਾ ਨਾਮ ਆਪਣੇ ਮਤਲਬ ਲਈ ਨਾ ਵਰਤਣ ।
Post a Comment