ਹੁਣ New Zealand ਵਿਚ ਕੀ ਹੋਣ ਜਾ ਰਿਹਾ ?
ਹੁਣ New Zealand ਵਿਚ ਕੀ ਹੋਣ ਜਾ ਰਿਹਾ ?
Report by: Pyy
23 ਜਨਵਰੀ,
ਦੋਸਤੋ , ਜਿਵੇਂ ਤੁਹਾਨੂੰ ਪਤਾ ਕੇ ਪ੍ਰਭੂ ਈਸਾ ਮਸੀਹ ਦਾ ਪਰਚਾਰ ਹੁਣ ਸਿਰਫ ਚਰਚ ਵਿਚ ਜਾ ਘਰਾਂ ਵਿਚ ਹੀ ਨਹੀਂ ਬਲਕਿ ਘਰਾਂ ਤੇ ਚਰਚਾਂ ਵਿਚੋਂ ਬਾਹਰ ਨਿਕਲ ਕੇ ਹੋ ਰਿਹਾ , ਤੇ ਪੰਜਾਬ ਚ ਇਸਦੀ ਸ਼ੁਰੂਆਤ ਖਾਂਬਰਾ ਚਰਚ ਵਲੋਂ ਸਭ ਤੋਂ ਪਹਿਲਾ ਕੀਤੀ ਗਈ ਸੀ । ਖਾਂਬਰਾ ਚਰਚ ਨੇ ਸਭ ਤੋਂ ਪਹਿਲਾ crusade ਕਰਨੇ ਸ਼ੁਰੂ ਕੀਤੇ , ਤੇ ਫਿਰ ਦੇਖੋ ਦੇਖੀ ਇਹ ਸਭ ਪਾਸਟਰਾਂ ਤੇ ਚਰਚਾਂ ਨੇ ਕਰਨਾ ਸ਼ੁਰੂ ਕਰਿਆ ।
ਹੁਣ ਕੀ ਹੋਣ ਜਾ ਰਿਹਾ ?
ਤੁਹਾਨੂੰ ਪਤਾ ਹੀ ਹੈ, ਕਿ ਪ੍ਰੇਰਿਤ ਅੰਕੁਰ ਜੀ ਦੀਆਂ ਹੁਣ ਬਾਹਰ ਦੇ ਮੁਲਕਾਂ ਵਿੱਚ ਵੀ ਬ੍ਰਾਂਚਾਂ ਖੋਲੀਆਂ ਜਾ ਰਹੀਆਂ ਹਨ । ਤੇ ਅੰਕੁਰ ਨਰੂਲਾ ਜੀ ਵਲੋਂ ਬਾਹਰ ਦੇ ਮੁਲਕਾਂ ਵਿੱਚ ਵੀ crusade ਕੀਤੇ ਜਾ ਰਹੇ ਹਨ । ਜਿਵੇਂ ਕੈਨੇਡਾ , ਅਮਰੀਕਾ , ਇੰਗਲੈਂਡ , ਜਰਮਨੀ, ਇਟਲੀ ।
ਤੁਹਾਨੂੰ ਦੱਸ ਦਈਏ ਕਿ ਹੁਣ ਵੀ ਹਮੇਸ਼ਾ ਦੀ ਤਰ੍ਹਾਂ ਅੰਕੁਰ ਜੀ ਇਸ ਨਵੇਂ ਸਾਲ ਵਿਚ ਵੀ ਫੋਰਨ ਵਿਚ ਆਪਣੇ cruade ਸ਼ੁਰੂ ਕਰ ਦਿੱਤੇ ਹਨ , ਤੇ ਹੁਣ ਇਸ ਜਨਵਰੀ ਵਿਚ ਅੰਕੁਰ ਜੀ new Zealand ਵਿਚ crusde ਕਰਨ ਲਈ ਜਾ ਰਹੇ ਹਨ । ਜਿਸਦਾ ਪਤਾ ਤੁਸੀਂ ਨੀਚੇ ਦੇਖ ਸਕਦੇ
Post a Comment