ਹਸਪਤਾਲ ਚ ਦਾਖ਼ਲ ਅੰਮ੍ਰਿਤਪਾਲ ਸਿੰਘ ਲਈ ਈਸਾਈਆਂ ਨੇ ਦੇਖੋ ਕੀ ਕੀਤਾ ?

੧੮ ਜਨਵਰੀ,੨੦੨੩
ਜਿਵੇਂ ਤੁਹਾਨੂੰ ਸਾਰਿਆ ਨੂੰ ਪਤਾ ਹੈ , ਕੇ ਵਾਰਸ ਪੰਜਾਬ ਦੇ ਮੁਖੀ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਇਸ ਵਾਰਸ ਪੰਜਾਬ ਜਥੇਬੰਦੀ ਦਾ ਪ੍ਰਧਾਨ ਤੇ ਮੁਖੀ ਵਜ਼ੋ ਚੁਣਿਆ ਗਿਆ ਹੈ ।
ਵਾਰਸ ਪੰਜਾਬ ਬਣਨ ਤੋਂ ਬਾਅਦ :
ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਜਦੋਂ ਬਾਈ ਅੰਮ੍ਰਿਤਪਾਲ ਸਿੰਘ ਸੰਧੂ ਵਾਰਸ ਪੰਜਾਬ ਜਥੇਬੰਦੀ ਦਾ ਮੁਖੀ ਬਣਿਆ ਤੇ ਓਦੋਂ ਦਾ ਪੰਜਾਬ ਚ ਓਹ ਬਹੁਤ ਸਰਗਰਮ ਹੈ , ਤੇ ਕੁਛ ਹੀ ਮਹੀਨਿਆਂ ਅੰਦਰ ਬਹੁਤ ਹੀ ਵੱਡੀ ਫੈਨ ਫੋਲੋਇੰਗ ਲੈ ਲਈ ਹੈ । ਤੇ ਵਸਰ ਪੰਜਾਬ ਦਾ ਮੁਖੀ ਬਣਦੇ ਹੀ ਅੰਮ੍ਰਿਤਪਾਲ ਨੇ ਇਸਾਈ ਭਾਈਚਾਰੇ ਖ਼ਿਲਾਫ਼ ਵੀ ਬਹੁਤ ਅਪਸ਼ਬਦ ਬੋਲੇ ਤੇ ਈਸਾਈਆਂ ਲਈ ਪੰਜਾਬ ਚ ਬੌਹਤ ਏਦਾ ਦੇ ਸ਼ਬਦ ਵਰਤੇ ਜਿਨਾ ਨੇ ਈਸਾਈਆਂ ਦੇ ਹਿਰਦੇ ਵਲੂੰਧਰੇ ਗਏ ਤੇ ਅੰਮ੍ਰਿਤਪਾਲ ਸਿੰਘ ਵਲੋ ਪ੍ਰਭੂ ਈਸਾ ਮਸੀਹ ਜੀ ਤੇ ਵੀ ਬਹੁਤ ਅਪਜਨਕ ਬਿਆਨਬਾਜੀ ਦਿੱਤੀ , ਜਿਸ ਕਾਰਨ ਇਸਾਈ ਲੋਕਾਂ ਦੇ ਦਿਲਾਂ ਵਿਚ ਅੰਮ੍ਰਿਤਪਾਲ ਸਿੰਘ ਲਈ ਬਹੁਤ ਹੀ ਜਿਆਦਾ ਰੋਸ ਸੀ।
 
ਹਸਪਤਾਲ ਵਿਚ ਅੰਮ੍ਰਿਤਪਾਲ ਸਿੰਘ :
ਤੁਹਾਨੂੰ ਦੱਸ ਦਈਏ ਕਿ ਹੁਣ ੧-੨ ਦਿਨ ਪਹਿਲਾ ਹੀ ਦਸਿਆ ਜਾ ਰਿਹਾ ਹੈ ਕੇ ਅਮ੍ਰਿਤਪਾਲ ਸਿੰਘ ਵਾਰਸ ਪੰਜਾਬ ਨੂੰ ਫੋਰਟਿਸ ਨਾਮ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ , ਹਸਪਤਾਲ ਦਾਖਲ ਕਰਵਾਉਣ ਦੀ ਵਜਾਹ ਦਸੀ ਜਾ ਰਹੀ ਹੈ , ਕੇ ਅੰਮ੍ਰਿਤਪਲ ਸਿੰਘ ਦੇ ਅੱਖਾਂ ਅੱਗੇ ਅਚਾਨਕ ਹਨੇਰਾ ਛਾ ਗਿਆ , ਤੇ ਅੱਖੋਂ ਦਿਖਣਾ ਬੰਦ ਹੋ ਗਿਆ ਜਿਸ ਕਰਨ ਓਹਨਾ ਨੂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ।
ਈਸਾਈਆਂ ਨੇ ਕਿ ਕੀਤਾ ?
ਜਦੋਂ ਈਸਾਈਆਂ ਨੂੰ ਇਸ ਗੱਲ ਦਾ ਪਤਾ ਲੱਗਾ ਕੇ ਵਾਰਸ ਪੰਜਾਬ ਅੰਮਿਤਪਲ ਸਿੰਘ ਦੀ ਤਬੀਅਤ ਖਰਾਬ ਹੈ , ਤਾਂ ਇਸਾਈ ਲੋਕਾਂ ਨੇ ਪ੍ਰਭੂ ਈਸਾ ਮਸੀਹ ਦੇ ਵਚਨਾਂ ਨੂੰ ਯਾਦ ਕਰਦੇ ਹੋਏ ਕੇ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰੋ , ਇਸ ਨੂੰ ਯਾਦ ਕਰਦਿਆ ਤੁਰੰਤ ਇਸਾਈ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਲਈ ਦੁਆ ਕੀਤੀ । ਤੇ ਬੁਹਤ ਸਾਰੇ ਇਸਾਈ ਲੋਕਾਂ ਵਲੋ ਅਤੇ ਇਸਾਈ ਆਗੂਆਂ ਵਲੋਂ ਇਹ ਗੱਲ ਆਖੀ ਗਈ ਕੇ , "ਪ੍ਰਭੂ ਜਿਸ ਤਰ੍ਹਾ ਤੂੰ ਪੌਲੁਸ ਤੇ ਦਯਾ ਕੀਤੀ , ਛੋਟੇ ਵੀਰ ਅੰਮ੍ਰਿਤਪਾਲ ਸਿੰਘ ਤੇ ਵੀ ਕਿਰਪਾ ਕਰੋ , ਤੇ ਤੰਦਰੁਸਤੀ ਬਖਸ਼ੋ ਤਾ ਜੋਂ ਇਸ ਸ਼ੋਟੇ ਵੀਰ ਨੇ ਜੋਂ ਕੰਮ ਸ਼ੁਰੂ ਕੀਤਾ ਹੈ , ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ , ਓਹ ਕਰਦਾ ਰਵੇ , ਪ੍ਰਭੂ ਯਿਸ਼ੂ ਜੀ ਛੋਟੇ ਵੀਰ ਨੂੰ ਤੰਦਰੁਸਤ ਕਰੋ"

No comments

Theme images by molotovcoketail. Powered by Blogger.