ਫਿਰ ਅਮਰੀਕਾ ਵਿਚ ਅੰਕੁਰ ਨਰੂਲਾ ਜੀ ਕਿਉੰ ?
ਫਿਰ ਅਮਰੀਕਾ ਵਿਚ ਅੰਕੁਰ ਨਰੂਲਾ ਜੀ ਕਿਉੰ ?
Report By : Pyy
Saturday,
ਹਾਂਜੀ ਦੋਸਤੋ , ਤੁਹਾਨੂੰ ਪਤਾ ਹੈ ਕਿ ਅੰਕੁਰ ਨਰੂਲਾ ਮਿਨੀਸਟਰੀ, ਜੋਂ ਕੇ ਪੂਰੇ ਪੰਜਾਬ ਵਿਚ ਬੁਹਤ ਸਰਗਰਮ ਹੈ , ਅਤੇ ਇਹ ਮਨਿਸਟਰੀ ਅਤੇ ਓਹਨਾ ਦੀ ਚਰਚ ਜੋਂ ਕੇ ਖਾਂਬਰਾ ਚਰਚ ਵਜੋਂ ਜਾਣੀ ਜਾਂਦੀ ਪੂਰੀ ਦੁਨੀਆਂ ਦੀ ਚੋਥੀ ਸਭ ਤੋਂ ਵੱਡੀ ਚਰਚ ਹੈ ।
ਜੇਕਰ ਤੁਸੀ ਵੀ ਇਸ ਚਰਚ ਨਾਲ ਜੁੜੇ ਹੋਏ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕੇ ਅੰਕੁਰ ਨਰੂਲਾ ਮਨਿਸਟਰੀ ਵਲੋਂ ਜਗ੍ਹਾ ਜਗ੍ਹ , ਹਰ ਸ਼ਹਿਰ ਵਿਚ ਮਹਾਂ ਸਭਾਵਾਂ ਕੀਤੀਆਂ ਜਾਂਦੀਆ ਹਨ , ਬਲਕਿ ਭਾਰਤ ਵਿਚ ਮਹਾਂ ਸਭਾਵਾਂ ਦਾ ਰਿਵਾਜ਼ ਹੀ ਇਥੋਂ ਸ਼ੁਰੂ ਹੋਇਆ ਤੇ ੨੦੧੬ ਤੋਂ ਪੰਜਾਬ ਭਰ ਵਿੱਚ ਸੈਂਕੜੇ crusade ਕੀਤੇ ਗਏ , ਜਿਦੇ ਵਿਚ ਲੱਖਾਂ ਲੋਕਾਂ ਦੀ ਭੀੜ ਹਿੱਸਾ ਲੈਂਦੀ ਤੇ ਪ੍ਰਭੂ ਨੂੰ ਜਾਣਦੀ । ਫਿਰ ਪਾਵੇਂ covid ਕਾਰਨ crusade ਥੋੜੇ ਸਮੇਂ ਲਈ ਬੰਦ ਕਰਤੇ ਸੀ, ਤੇ ਹੁਣ covid ਤੋਂ ਬਾਅਦ ਜਿਆਦਾ ਮਹਾਂ ਸਭਾਵਾਂ ਬਾਹਰ ਦੇ ਦੇਸ਼ਾਂ ਮੁਲਕਾਂ ਵਿਚ ਹੀ ਕੀਤੀਆਂ ਜਾ ਰਹੀਆਂ ਹਨ , ਜਿਵੇਂ ਕੈਨੇਡਾ , ਅਮਰੀਕਾ । ਪਿਛਲੇ ਸਾਲ ੨੦੨੨ ਵਿਚ ਅਗਸਤ ਸਤੰਬਰ ਦੇ ਵਿਚ ਅਮਰੀਕਾ ਵਿਚ ਅੰਕੁਰ ਨਰੂਲਾ ਜੀ ਵਲੋਂ crusade ਕੀਤਾ ਗਿਆ , ਤੇ ਜਿਸ crusade ਵਿੱਚ ਅਮਰੀਕਾ ਦੀ ਸਰਕਾਰ ਨੇ ਅੰਕੁਰ ਨਰੂਲਾ ਜੀ ਨੂੰ ਸਨਮਾਨਿਤ ਵੀ ਕੀਤਾ ,
ਫਿਰ ਅਮਰੀਕਾ ਕਿਉੰ ?
ਤੁਹਾਨੂੰ ਦੱਸ ਦਈਏ ਕਿ, ਹੁਣ ਏਕ ਵਾਰ ਅੰਕੁਰ ਨਰੂਲਾ ਜੀ ਵਲੋਂ ੨੦੨੩ ਵਿਚ ਵੀ ਅਮਰੀਕਾ ਵਿਚ crusade ਕੀਤਾ ਜਾ ਰਿਹਾ ਆ , ਹੁਣ ਏਕ ਵਾਰ ਫਿਰ ਤੋਂ ਅੰਕੁਰ ਨਰੂਲਾ ਜੀ ਅਮਰੀਕਾ ਜਾ ਰਹੇ ਹਨ । ਤੁਹਾਨੂੰ ਦੱਸ ਦਈਏ ਕਿ ਇਹ crusade ਨਿਊ ਯਾਰਕ ਵਿਚ ਹੋਵੇਗਾ । ਪਿਛਲੇ crusade ਵਾਂਗ ਇਸ crusade ਵਿਚ ਵੀ ਏਕ ਵੱਡਾ ਇਕੱਠ ਅੰਕੁਰ ਨਰੂਲਾ ਜੀ ਦੇ ਇੰਤਜ਼ਾਰ ਚ ਬੈਠਾ ਹੋਇਆ ਹੈ । ਉਮੀਦ ਕਰ ਸਕਦੇ ਹਾਂ ਕੇ ਇਸ ਮਹਾਂ ਸਭਾ ਵਿਚ ਵੀ ਏਕ ਵੱਡਾ ਇਕੱਠ ਹੋਵੇਗਾ ।
ਇਹ ਅਮਰੀਕਾ crusade ਕਦੋਂ ਹੋਵੇਗਾ ?
ਇਹ ਮਹਾਂ ਸਭਾ ੨੧ ਮਾਰਚ ਤੇ ੨੨ ਮਾਰਚ ਵਿਚ ਨਿਊ ਯਾਰਕ ਵਿਚ ਹੋਵੇਗਾ , ਤੇ ਨਿਊ ਯਾਰਕ ਟਾਈਮ਼ ਦੇ ਅਨੁਸਾਰ ਸ਼ਾਮ 6pm to 10pm ਤੱਕ ਹੋਵੇਗਾ । ਬਾਕੀ ਇਸ ਮੀਟਿੰਗ ਦਾ ਪੂਰਾ ਪਤਾ ਤੁਸੀ ਨੀਚੇ ਦੇਖ ਸਕਦੇ ਹੋ ।
Post a Comment