ਪਾਸਟਰ ਅੰਮ੍ਰਿਤ ਸੰਧੂ ਜੀ ਚਰਚ ਵਿਚ ਸੇਵਾ ਕਰਦਿਆਂ ਦੀ ਫੋਟੋ viral ।

Wednesday, 18 Jan
Pankaj,

ਪਾਸਟਰ ਅੰਮ੍ਰਿਤ ਸੰਧੂ  ਜੀ , ਜੋਂ ਕਿ ਔਰ ਚਰਚ ,ਜੋਂ ਕੇ ਨਵਾਂਸਹਿਰ ਵਿਚ ਹੈ , ਓਸਦੇ ਓਵਰਸੀਅਰ ਹਨ ਤੇ ਮੁੱਖ ਪਾਸਟਰ ਵੀ ਹਨ । ਤੇ ਤੁਹਾਨੂੰ ਦਸ ਦਈਏ ਕੇ ਅੰਮ੍ਰਿਤ ਸੰਧੂ ਜੀ ਪ੍ਰੇਰਿਤ ਅੰਕੁਰ ਨਰੂਲਾ ਜੀ ਦੇ ਹੀ ਆਤਮਿਕ ਪੁੱਤਰ ਹਨ , ਜੋਂ ਕੇ ਅੰਕੁਰ ਨਰੂਲਾ ਜੀ ਦੀ ਮਿਨਿਸਟਰੀ ਨਾਲ ਹੀ ਜੁੜੇ ਹੋਏ ਹਨ । ਤੇ ਅੰਮ੍ਰਿਤ ਸੰਧੂ ਜੀ ਦੀ ਔਰ ਚਰਚ ਵੀ ਨਵਾਂ ਸ਼ਹਿਰ ਵਿਚ ਬੁਹਤ ਸਰਗਰਮ ਹੈ ।
ਫੋਟੋ viral ਕਿਉੰ ਹੋਈ ? 
ਤੇ ਤੁਹਾਨੂੰ ਪਤਾ ਕੇ ਅੰਮ੍ਰਿਤ ਸੰਧੂ ਜੀ ਦੀ ਸਫ਼ਾਈ ਕਰਦਿਆਂ ਦੀਆਂ ਕੁਛ ਤਸਵੀਰਾਂ ਨੈੱਟ ਤੇ ਬੁਹਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ , ਜਿਸਦੇ ਵਿਚ ਪਾਸਟਰ ਅੰਮ੍ਰਿਤ ਸੰਧੂ ਜੀ ਕਿਸੇ ਜਗ੍ਹਾ ਤੇ ਸਫ਼ਾਈ ਕਰ ਰਹੇ ਹਨ ਤੇ ਨਾਲ ਓਹਨਾ ਦੀ ਪਤਨੀ ਡਾ. ਅਰਚਨਾ ਸੰਧੂ ਜੀ ਵੀ ਸਨ । 
ਦਰਅਸਲ ਗਲ ਕੁਛ ਏਦਾ ਹੈ , ਕਿ ਅੰਮ੍ਰਿਤ ਸੰਧੂ ਮੀਨਿਸਟਰੀ ਵਿਚ ਸੈਵਨ ਡੇਅ ਫਾਸਟਿੰਗ ਯਾਨੀ ਸੱਤ ਦਿਨ ਰੋਜ਼ਿਆਂ ਦੇ ਦਿਨ ਚਲ ਰਹੇ ਹਨ, ਤੇ ਪਾਸਟਰ ਅੰਮ੍ਰਿਤ ਜੀ ਨੂੰ ਪਰਮੇਸ਼ਵਰ ਨੇ ਰੋਜ਼ਿਆਂ ਦੇ ਦੂਜੇ ਦਿਨ "Humble" ਯਾਨੀ ਨਮਰਤਾ ਸ਼ਬਦ ਦਿੱਤਾ , ਤੇ ਅੰਮ੍ਰਿਤ ਸੰਧੂ ਜੀ ਨੇ ਇਸ ਨਮਰਤਾ ਸ਼ਬਦ ਨੂੰ ਪ੍ਰੈਕਟਿਕਲ ਕਰਨ ਲਈ ਆਪਣੇ ਹੀ ਚਰਚ ਵਿਚ ਆਪਣੇ ਚਰਚ ਦੇ ਸਾਰੇ ਖੇਤਰਾਂ ਵਿਚ , ਆਪਣੀ ਸਾਰੀਆਂ ਟੀਮਾਂ ਨਾਲ ਰਲ ਚਰਚ ਵਿਚ ਸੇਵਾ ਸ਼ੁਰੂ ਕੀਤੀ , ਜਿਸ ਵਿਚ ਓਹਨਾ ਦੀ ਧਰਮਪਤਨੀ ਅਰਚਨਾ ਸੰਧੂ ਜੀ ਵੀ ਓਹਨਾ ਨਾਲ ਸਨ । ਓਹਨਾ ਨੇ ਚਰਚ ਦੇ ਵਿਚ ਬਾਥਰੂਮ ਸਾਫ ਕੀਤੇ , ਰੋਟੀਆਂ ਬਣਾਈਆਂ , ਝਾੜੂ ਲਗਾ ਕੇ ਸਾਫ ਸਫ਼ਾਈ ਵੀ ਕੀਤੀ

ਅਜਿਹਾ ਕਿਉਂ ਕੀਤਾ ?
 , ਤੇ ਆਪਣੇ ਆਤਮਿਕ ਧੀਆਂ ਤੇ ਆਤਮਿਕ ਪੁੱਤਰਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਵੀ ਕੀਤਾ । ਤੇ ਓਹਨਾ ਤਸਵੀਰਾਂ ਸਾਂਝੀਆਂ ਕਰਦਿਆ ਲਿਖਿਆ ਕੇ , ਇਹ ਤਸਵੀਰਾਂ ਇਸਲਈ ਸਾਂਝੀਆਂ ਕਰ ਰਹੇ ਹਾਂ , ਕੇ ਬਾਕੀ ਲੋਕ ਵੀ ਇਸਨੂੰ ਦੇਖ ਕੇ ਆਪਣੇ ਆਪ ਨੂੰ ਪਰਮੇਸ਼ਵਰ ਲਈ ਨਮਰ ਕਰਨ । 


ਅੰਮ੍ਰਿਤ ਸੰਧੂ ਜੀ ਦੀ ਸਫ਼ਾਈ ਕਰਨ ਦੀਆਂ ਤਸਵੀਰਾਂ ।
ਤੁਸੀ ਅੰਮ੍ਰਿਤ ਜੀ ਦੁਆਰਾ ਚਰਚ ਵਿਚ ਕੀਤੀ ਗਈ ਸਫ਼ਾਈ ਦੀਆਂ ਤਸਵੀਰਾਂ ਦੇਖ ਸਕਦੇ ਹੋ ।

No comments

Theme images by molotovcoketail. Powered by Blogger.