ਕਿਵੇਂ ਇਕ ਮਿੰਟ ਚ ਬਾਹਰ ਨਿਕਲੀ ਨਾਭੀ ਅੰਦਰ ਚਲੀ ਗਈ ?
ਦੇਖੋ ਕਿਵੇਂ ਇਕ ਨਵ ਜਨਮੀ ਬੱਚੀ ਦੀ ਨਾਭੀ ਏਕ ਮਿੰਟ ਵਿਚ ਅੰਦਰ ਚਲੀ ਗਈ ?
ਦੋਸਤੋ , ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦੁਨੀਆ ਵਿਚ ਅੱਜ ਵੀ ਚਮਤਕਾਰ ਹੁੰਦੇ ਹਨ , ਭਾਵੇਂ ਕੋਈ ਮੰਨੇ ਜਾ ਨਾ ਮੰਨੇ । ਇਸਾਈ ਧਰਮ ਵਿਚ ਅੱਜ ਵੀ ਹਜ਼ਾਰਾਂ ਚਮਤਕਾਰ ਦੇਖਣ ਨੂੰ ਮਿਲਦੇ ਹਨ ।
ਓਸਦੀ ਵਜਾਹ ਇਹ ਹੈ ਕਿ ਇਸਾਈ ਧਰਮ ਦੇ ਗੁਰੂ , ਓਹਨਾ ਦੇ ਪਰਮਾਤਮਾ ਪ੍ਰਭੂ ਯਿਸ਼ੂ ਮਸੀਹ ਨੇ ਆਪ ਖੁਦ ਚਮਤਕਾਰ ਕੀਤੇ ਅਤੇ ਅੰਨੇ ਦੇਖਣ ਲੱਗੇ , ਲੰਗੜੇ ਚਲਣ ਲੱਗੇ , ਤੇ ਮੁਰਦੇ ਜੀ ਉੱਠੇ ।
ਤੇ ਕਿਹਾ ਜਾਂਦਾ ਕਿ ਅੱਜ ਵੀ ਕੋਈ ਇਸਾ ਮਸੀਹ ਤੇ ਜਦੋਂ ਵਿਸ਼ਵਾਸ ਕਰਦਾ ਜਾ ਓਹਦੇ ਕੀਤੇ ਕੰਮਾ ਤੇ ਵਿਸ਼ਵਾਸ ਕਰਦਾ ਤੇ ਓਹ ਚੰਗਿਆਈ ਦੇਖਦਾ ਆਪਣੇ ਜੀਵਨ ਚ , ਤੇ ਬਿਲਕੁਲ ਏਦਾ ਹੀ ਹੋਇਆ ਚਰਚ ਖਾਂਬਰਾ ਵਿਚ ।
ਜਦੋਂ ਚਰਚ ਵਿਚ ਰੋਜ਼ ਦੀ ਤਰ੍ਹਾਂ ਰਾਤ 8 ਵਜੇ ਪ੍ਰਾਥਨਾ ਪਹਾੜ ਤੋਂ ਪ੍ਰਾਥਨਾ ਹੋ ਰਹੀ ਸੀ , ਜੋ ਕੇ ਯੂਟਿਊਬ ਤੇ ਵੀ ਲਾਈਵ ਚਲਦੀ ।
ਤੇ ਓਸ ਪ੍ਰਾਥਨਾ ਦੌਰਾਨ ਜਦੋਂ ਖਾਂਬਰਾ ਚਰਚ ਦੇ ਓਵਰਸੀਅਰ ਅੰਕੁਰ ਨਰੂਲਾ ਜੀ ਨੇ ਪ੍ਰਾਥਨਾ ਕੀਤੀ ਤਾਂ , ਓਹਨਾ ਦੇ ਏਕ ਯੂਟਿਊਬ ਵਿਊਵਰ ਏਕ ਛੋਟੀ ਜਿਹੀ ਬੱਚੀ , ਜਿਸਦੀ ਬਚਪਨ ਤੋਂ ਨਾਭੀ ਬਾਹਰ ਸੀ , ਓਹ ਏਕ ਮਿੰਟ ਵਿਚ ਅੰਦਰ ਚਲੀ ਗਈ , ਜੋ ਕਿ ਸੱਚੀ ਏਕ ਅਦਭੁਤ ਬੋਹਤ ਹੈਰਾਨੀਜਨਕ ਚਮਤਕਾਰ ਸੀ । ਜਿਸਦੀ ਤਸਵੀਰ ਤੁਸੀ ਵੀ ਦੇਖ ਸਕਦੇ ਹੋ ।
Post a Comment